Home Happy New year 2020 Happy New Year 2020 Punjabi Whatsapp & Facebook Status, Greetings, Wishes

Happy New Year 2020 Punjabi Whatsapp & Facebook Status, Greetings, Wishes

0
Happy New Year 2020 Punjabi Whatsapp & Facebook Status, Greetings, Wishes

Happy New Year 2020 Best Wishes, Punjabi Status: Send Happy New Year wishes in the form of messages. We have a huge collection of best Punjabi quotes, Happy New Year 2020 images, Happy New Year SMS, pictures, videos, Happy New Year HD images and much more stuff via instant texting applications such as Facebook Messenger, WhatsApp, Viber, Hike, Line, Snapchat, WeChat and many more platforms. New Year is annually and according to Georgian calender celebrated on 1st January.

 

Happy New Year 2020 WhatsApp Wishes

!!..ਪਰਮਾਤਮਾ ਕਰੇ ਆਉਣ ਵਾਲਾ ਨਵਾ ਸਾਲ – 2020 – ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ , ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ , ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ …!!!

Parmatma Kare Aaun Wala Nwa Saal – 2020 Tuhade Layi Te Tuhade Pariwar Layi Khushiyan Bhareya Howe Te Tuhade Naal Judeya Har Insan Tarakkiyan Nu Chume, Meri Dilo Ardas Rabb Qabool Kare..!!

ੴ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ ੴ
Lakh Khushian Paatshahian Je Satgur Nadar Kare

ਨਵੇਂ ਸਾਲ 2020 ਦੀਆਂ ਲੱਖ ਲੱਖ ਵਧਾਈਆਂ
Nawe Saal 2020 Diyan Lakh Lakh Wadhayian

Happy New Year status in punjabi 2020

ਆਓ ਅਰਦਾਸ ਕਰੀਏ ਕਿ ਨਵੇਂ ਸਾਲ ਵਿੱਚ ਬਾਬਾ ਨਾਨਕ ਜੀ ਸਭ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ
Aao Ardaas Kariye Ki Nwe Saal Vich Baba Nanak Ji Sab Upar Apna Mehar Bhareya Hath Rakhan

ਆਖਰੀ ਲਾਰੀ ਵੀ ਗੁਜਰੀ , ਊਘਦੇਂ ਵੇਲਾਂ ਤੇ ਛੱਪਰ, ਅੈਦਕੀਂ ਵੀ ਬਿਨ ਤੇਰੇ ਗੁਜਰੇਗਾ ਇਹ 31 ਦਸੰਬਰ |
Akhri Laari Bhi Gujri, Unghde Velan Te Chappar, Aitki Bhi Bin Tere Gujrega Eh 31 December

ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ..ਹੈਪੀ ਨਿਊ ਯੀਅਰ 2020
Tuhanu Sareyan Nu Nawe Saal Diyan Bahut Bahut Mubarkan Hon Ji..Happy New Year 2020

ਏਸ ਨਵੇਂ ਸਾਲ ਵਿੱਚ ਜੋ ਤੂੰ ਚਾਹੇ ਉਹ ਤੇਰਾ ਹੋਵੇ, ਹਰ ਦਿਨ ਖੂਬਸੂਰਤ ਤੇ ਰਾਤਾਂ ਰੌਸ਼ਨ ਹੋਣ
ਕਾਮਯਾਬੀ ਚੁੰਮਦੀ ਰਹੇ ਕਦਮ ਹਮੇਸ਼ਾ ਤੇਰੇ ਯਾਰ, ਮੁਬਾਰਕ ਹੋਵੇ ਨਵਾਂ ਸਾਲ ਮੇਰੇ ਯਾਰ
Es Nawe Saal Vich Jo Tu Chahe Oh Tera Howe, Har Din Khubsurat Te Raatan Roshan Hon,
Kamyaabi Chumdi Rahe Kadam Hamesha Tere Yaar, Mubarak Howe Nawa Saal Mere Yaar

 

Happy New year 2020 Status in Hindi

ਭੁਲਾ ਦਿਓ ਬੀਤ ਗਿਆ ਕੱਲ, ਦਿਲ ‘ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ, ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ ਕੱਲ..Happy New Year
Bhula Deo Beet Gaya Kal, Dil Ch Wasao Aaun Wala Kal,
Haso Te Hasao Chahe Jo Bhi Howe Pal, Khushian Lai Ke Awega Aaun Wala Kal..Happy New Year

 

ਪਰਾਣਾ ਸਾਲ ਹੋ ਰਿਹਾ ਹੈ ਸਭ ਤੋਂ ਦੂਰ, ਕੀ ਕਰੀਏ ਏਹੀ ਹੈ ਕੁਦਰਤ ਦਾ ਦਸਤੂਰ
ਬੀਤੀਆਂ ਯਾਦਾਂ ਸੋਚ ਕੇ ਉਦਾਸ ਨਾ ਹੋ ਤੂੰ, ਨਵੇਂ ਸਾਲ ਦੇ ਜਸ਼ਨ ਵਿੱਚ ਧੂਮ ਮਚਾਦੇ ਤੂੰ
Purana Saal Ho Reha Hai Sabh To Door, Ki Kariye Ehi Hai Kudrat Da Dastoor,
Beetian Yaadan Soch Ke Udas Na Ho Tu, Nawe Saal De Jashan Vich Dhoom Macha De Tu

ਰੱਬ ਕਰੇ ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ ਤੇ ਤੁਸੀਂ ਪਿਛਲੇ ਸਾਲ ਵਾਲੇ ਸਾਰੇ ਦੁੱਖ ਭੁੱਲ ਜਾਓਂ..ਨਵਾਂ ਸਾਲ ਮੁਬਾਰਕ
Rabb Kare Aaun Wala Nawa Saal Tuhade Layi Bahut Sarian Khushian Lai Ke Aye Te Tusi Pichle Saal Wale Sare Dukh Bhul Jao..Nawa Saal Mubarak

 

Happy New Year images in punjabi 2020

Happy New Year photo in punjabi 2020

 

 

LEAVE A REPLY

Please enter your comment!
Please enter your name here